Monday, December 6, 2021

punjabi shayari dil se

 
ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ

ਸਾਨੂੰ ਹੱਸਦਿਆਂ ਨੂੰ ਵੇਖ ਕੇ ਜਿਊਣ ਵਾਲੀਏ
ਨੀਂ ਹੁਣ ਰੋਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ..


👉ਜੁਬਾਨ ਦਾ ਕਿਹਾ ਦੁਨੀਆਂ ਸੁਣਦੀ ਹੈ ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ

ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ…
ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ

#ਵੇਖ ਵੇਖ ਤੈਨੂੰ ਜਿਹੜੀ ਖੁਸ਼ੀ ਹੁੰਦੀ ਮੈਨੂੰ ,ਬੋਲ ਕੇ ਮੈਂ ਨਹਿਓ ਦੱਸ ਸਕਦਾ !
#ਸੋਹਣੀਏ ਨੀ ਸਦਾ ਖੁਸ਼ ਰੱਖਣਾ ਏ ਤੈਨੂੰ,ਰੁੱਸੀ ਹੋਈ ਨੂੰ ਕਦੇ ਨੀ ਤੱਕ ਸਕਦਾ

ਜਦੋਂ👇 ਹਾਰ ਗਏ ਤਾਂ ਜੰਮ ਜੰਮ ਹੱਸੀਂ😀 ਸੱਜਣਾ ..

ਹਾਲੇ ਤਾਂ ਮੈਦਾਨ💪 ਵਿੱਚ ਅੜੇ ਹੋਏ ਹਾਂ..

ਮਰਦਾਂ ਦਾ ਕੰਮ ਮੁੱਛ ਚਾੜਨਾਂ ਸਟਾਇਲ ਨੇ 💁 ਕੰਮ ਜਨਾਂਨੇਦੇ

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ

ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ ਬਦਨਾਮ,
ਔਰ ਅਕੇਲੇ ਮੇ ਸਲਾਮ ਕਰਤੀ ਹੈ!!

ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦੇ ਕਿੱਥੇ ਆ

ਮਹਿਲ ਵਿੱਚ ਰਹਿ ਕੇਬਾਗ ਨੀ ਭੂਲੀਦੇਕਾਕਾ ਥੋੜ੍ਹੀਜੀ ਬਦਮਾਸ਼ੀ ਕਰਕੇ ਕਦੇ ਉਸਤਾਦ ਨੀ ਭੂਲੀਦੇ

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ
ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ

#LOAFER ਨੀ ਆ ਿਮੱਤਰਾ☝
#TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ

ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ
VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌

ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ

ਜੱਟੀ ਅੜਬ ਸਿਰੇ ਦੀ ,
ਪੂਰੀ ਰੱਖਦੀ ਏ ਠੁੱਕ,
ਇਜ਼ਤ ਨਾਲ ਰਹਿ ਕਾਕਾ ,
ਐਵੇ ਖਾਏਂਗਾ ਤੂੰ ਕੁੱਟ।

ਜਿਹੜੇ ਮੇਰੇ ਤੋਂ ਸੜਦੇ ਆ,
ਓਹਨਾ ਨੂੰ ਰੱਜ ਕੇ ਸਾੜੀ ਦਾ ,
ਅੱਤ ਜੇਹਾ ਸਟੇਟਸ ਪਾ ਕੇ।

ਜੁੱਤੀ ਪੈਰਾਂ ਚ ਹੋਵੇ ਭਾਵੇ ਸੋਨੇ ਦੀ ,
ਪਾ ਕੇ ਗੁਰੁਦ੍ਵਾਰੇ ਨਹੀਂ ਜਾ ਸਕਦਾ ,
ਸ਼ੇਰ ਮਰਜੂ ਭੁੱਖ ਦੁਖੋ ,
ਪਰ ਮਰਦਾ ਮਰਦਾ ਵੀ ਘਾਹ ਨਹੀਂ ਖਾ ਸਕਦਾ।

ਜਿਹੜੇ ਲੰਡੂ ਸੀ ਉਹ ਲਿਸਟਾਂ ਚੋ ਕਢਤੇ,
ਖਰੇ ਬੰਦਿਆਂ ਤੇ ਮਾਨ ਪੂਰਾ ਕਰੀ ਦਾ ,
ਬਾਕੀ ਦੋਗਲੇ ਬੁਲਾਉਣੇ ਸਬ ਛੱਡਤੇ।

ਲੋਕੀ ਕਹਿੰਦੇ ਮੇਰੇ ਚ ਆਕੜ ਬਹੁਤ ਆ ,
ਹਾਂ ਹੈਗੀ ਏ ਏਕੜ ,
ਥੋਡ਼ੇ ਚ ਹੈਗੀ ਕਰਲੋ ਨਹੀਂ ਤਾ ਜਰਲੋ।

ਵਕਤ ਆਉਣ ਤੇ ਵਕਤ ਪਾ ਦਿਆਂਗੇ,
ਜਿਹੜੇ ਭੁੱਲ ਗਏ ਨੇ ,ਸਬ ਨੂੰ ਭੁਲਾ ਦਿਆਂਗੇ।

ਫੋਕੀ ਟੋਹਰ ਤੋਂ ਪਰੇ,ਚੰਗੇ ਆਪਣੇ ਘਰੇ ,
ਮਸਤੀ ਚ ਰਹੀਏ ਭਾਵੇ ਖੋਟੇ ਜਾ ਖਰੇ।

ਬਾਜ ਉੱਚੀਆਂ ਉਡਾਰੀਆਂ ਮਾਰਨ ਲਈ ਕਦੇ ਕਾਵਾਂ ਨਾਲ ਨਹੀਂ ਸਲਾਹ ਕਰਦੇ ,
ਜਦੋ ਸ਼ੇਰ ਸ਼ਿਕਾਰ ਤੇ ਨਿਕਲਦੇ ਨੇ ,ਕਦੇ ਗਿਦੜਾਂ ਦੀ ਪ੍ਰਵਾਹ ਨਹੀਂ ਕਰਦੇ।

ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ ,
ਪਰ ਰੋਅਬ ਵੀ ਨਹੀਂ ਝੱਲਦੇ ਕਿਸੇ ਲੰਡੂ ਬੰਦੇ ਦਾ।

ਮੈਨੂੰ ਸੁਧਾਰਨ ਵਾਲੇ ਮੈਨੂੰ ਸੁਧਾਰਦੇ ਸੁਧਾਰਦੇ ਖੁਦ ਹੀ ਵਿਗੜ ਗਏ।

ਕਾਵਾਂ ਦੀਆਂ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ ,
ਮੜਕ ਨਾਲ ਜਿੰਦਗੀ ਜਿਉਣ ਦੇ ਵੀ ਕੁਝ ਅਸੂਲ ਹੁੰਦੇ ਆ।

ਸਿਫਾਰਸ਼ਾਂ ਤਾ ਕਮਜ਼ੋਰਾਂ ਦੀਆਂ ਚਲਦੀਆਂ ਨੇ ,
ਸਾਡੀ ਤਾ ਅੜੀ ਚਲਦੀ ਆ।

ਰੁਤਬੇ ਜਗੀਰਾਂ ਦੇ ਨਹੀਂ ,
ਜਮੀਰਾਂ ਦੇ ਹੁੰਦੇ ਆ।

ਸਿਧੇ ਸਾਧੇ ਬੰਦੇ ਆ ,ਲੋਕੀ ਕਹਿੰਦੇ Attitude ਬੜਾ ,
ਸੱਚੀ ਗੱਲ ਮੂੰਹ ਤੇ ਕਹਿੰਦੇ ਆ , ਲੋਕੀ ਕਹਿੰਦੇ Rude ਬੜਾ।

ਕਹਿੰਦਾ ਦੁਸ਼ਮਣੀ ਮਹਿੰਗੀ ਪਵੇਗੀ ਤੈਨੂੰ ,
ਮੈ ਵੀ ਕਹਿ ਦਿਤਾ ਸਸਤਾ ਤਾ ਮੇਨੂ suit ਵੀ ਪਸੰਦ ਨਹੀਂ।

ਜਿਹੜੇ ਅਸਲੇ ਦੇ ਨਾਮਾਂ ਦੀ ਤੂੰ ਗੱਲ ਕਰਦਾ ,
ਪੁੱਤ Net ਤੋਂ ਨਹੀਂ ਪੜ੍ਹੇ ਡੱਬਾ ਨਾਲ ਲੱਗੇ ਨੇ।

ਗੱਲ ਜੱਟ ਦੀ ਵੀ End ਆ ,
ਬਸ ਮੂਡ ਤੇ Depend ਆ।

ਮੇਰੇ ਜਿਉਣ ਦਾ ਤਰੀਕਾ ਵੀ ਕੁਝ ਵੱਖਰਾ ਆ ,
ਮੈ ਉਮੀਦ ਤੇ ਨਹੀਂ,ਜ਼ਿੱਦ ਤੇ ਜਿਉਂਦਾ ਹਾਂ।

ਹਥਿਆਰ ਤਾ ਸਿਰਫ ਸੌਕ ਲਈ ਹੀ ਰੱਖੇ ਜਾਂਦੇ ਆ,
ਖੌਫ ਲਈ ਤਾ ਸਿਰਫ ਨਾਮ ਹੀ ਕਾਫੀ ਆ ।

ਸਾਦੇ ਜੇ ਆ ਬੰਦੇ, ਸਾਡੀ SIMPLE ਜੀ LOOK ਨੀ
ਪਿੰਡ ਵਿਚ ਚੱਲੇ ਨਾਮ ਸਾਡਾ,ਪੂਰੀ ਏਰੀਏ ਚ ਠੁੱਕ ਨੀ।

ਕਹਿੰਦੀ ਝੂਟਾ ਦੇਦੇ ਹਾਣ ਦਿਆ,
ਤੇਰੇ ਬੁਲਟ ਤੇ ਬੜਾ ਮੈਂ ਮਰਦੀ ਆਂ,
ਮੈ ਕਿਹਾ ਤੇਰੇ ਵਰਗੀ ਨੂੰ ਚਾਬੀ ਨਾਂ ਫੜਾਵਾਂ,
ਤੂੰ jhootte ਦੀ ਗੱਲ ਕਰਦੀ ਆਂ😊 ?

ਮੇਰੇ ਕੁੜਤੇ ਤੇ ਕੋਈ TAG ਨਹੀਂ ਬੱਸ ਥੱਪਾ ਏ ਖੁਮਾਰੀ ਦਾ, ਅਸੀਂ ਪਿੰਡਾਂ ਵਾਲੇ ਹੁੰਨੇ ਆਂ ਮੁੱਲ ਮੋੜੀਏ ਲਾਈ ਯਾਰੀ ਦਾ।

ਮੈਨੂੰ ਉਤੋ ਉਤੋ ਆਖ ਦੀਆ ਪੇਂਡੂ ਜਿਹਾ ਮੁੰਡਾ👬ਉਝ ਮਿੱਤਰਾ ਦੀ look ਦੀਆ ਫ਼ੈਨ ਕੁੜੀਆ।

ਨਾਲ yaar ਰਹਿੰਦੇ ਜੋ ਗਾਡਰਾਂ ਜਿਹੇ ੳਹੀ secuirty ਨੇ z ਬਣਦੇ ।

ਸੋਚ Approach ਪੂਰੀ ਕੈਮ ਰੱਖੀ ਏ ,
ਜਿੰਨਾਂ ਚਿਰ Life ਗੱਲ ਖਰੀ ਕਰਦੇ ।

ਬਿਨਾਂ ਗੱਲੋਂ ਕਿਸੇ ਨਾਲ ਖਾਈਏ ਖਾਰ ਨਾਂ,
ਵਾਰ ਦਈਏ ਜ਼ਿੰਦ ਜੇ ਕੋਈ ਮੰਗੇ ਪਿਆਰ 💓 ਨਾਲ।

ਆਹੁਦੇਦਾਰੀਆਂ ਪਾਉਣ ਲਈ ਐਵੇ ਤਲਵੇ ਨੀ ਚੱਟੀ ਦੇ,
ਜਿੰਦਗੀ ਦੇ ਵਿੱਚ ਬੱਲਿਆ ਸਦਾ ਅਸੂਲ ਉੱਚੇ ਰੱਖੀ ਦੇ।

ਅਸੀ ਜਿੰਨਾਂ ਨਾਲ ਬੈਠਦੇ ਆਂ ਬੱਲਿਆ
ੳਨਾਂ ਨਾਲ ਖੜਦੇ ਵੀ ਆਂ।

ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ ।

ਸਾਹਾ ਵਿਚ ਭਰੀ ਪੂਰੀ 🔥ਅੱਗ ਬੱਲੇਆ
ਗੱਲਾ ਵਿਚ ਨਾ ਕਿਸੇ ਦੀ ਛਾਤੀ ਪਾੜੀਏ ।

ਜੇ ਕੁੱਤੇ 🐐 ਕਪਾਹ ਦਾ ਖੇਤ 🌾 ਟੱਪ ਜਾਣ ਤਾਂ
ਉਹ ਰਜਾਈਆ ਨੀ ਭਰਾ ਲੈਂਦੇ ਮਿੱਠਿਆ ।

ਖੁॅਲ ਲੈਣ ਦੇ ਮੁਕॅਦਰਾ ਦੇ Gate ਕੁੜੇ.
Bas ਥੋੜੀ िਜਹੀ ਕਰ ਲੈ ⌚ wait ਕੁੜੇ

ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ ,
ਪਰ ਰੋਹਬ ਵੀ ਨੀ ਝਲਦੇ ਕਿਸੇ LaNdU ਬੰਦੇ ਦਾ ।

ਉਸ ਮਾਲਕ 🙏 ਦੀਆਂ ਸਿਰ ਤੇ ਮਿਹਰਾਂ ਨੇ
ਦਿਨ ਰਾਤ ਸ਼ੁਕਰਾਨਾ ਕਰਦੇ ਆਂ
ਚੁੱਪ ਰਹਿਨਾ ਸਾਡੀ ਆਦਤ ਏ,
ਨਾ ਸਮਝੀਂ ਕਿਸੇ ਤੋਂ 💪 ਡਰਦੇ ਆਂ ।

ਨੇਚਰ  ਤੋਂ ਭਾਵੇਂ ਆ ਮੈਂ #Down_to_earth ਪਰ ਐਨੀ ਵੀ Down ਮੇਰੀ ਸੋਚ ਨੀ

ਦਿਲ ਉਥੇ ਹੀ ਦੇਈਏ, ਜਿੱਥੇ ਅਗਲਾ ਕਦਰ ਕਰਨੀ ਜਾਣੇ…

ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ…

ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ …

ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾ

ਮੌਤ ਨੂੰ ਖੱਟਣਾ ਤੇ 💁 Jatti ਨੂੰ ਪੱਟਣਾ ਇਕ ਬਰਾਬਰ..😉

ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ ,

ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!

ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ…

ਮੈਂ ਆ ਆਪਣੇ ਮਾਪਿਆਂ ਦੀ sau ਜੱਟੀ

ਜੱਟੀ ਹਾਂ ਹੁਣ ….ਆਕੜ ਤਾਂ ਹੋਊਗੀ

ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,,

ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊

ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ

ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।

ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ ..

ਪਰ ਤੇਰੀ ਆਕੜ ਹੀ ਨਹੀਂ ਮੁਕਦੀ….

ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ

ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.

ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!!


No comments:

Post a Comment